1 ਫੋਰਬਸ ਰਸਾਲੇ ਨੇ ਪਿੱਛੇ ਜਿਹੇ ਸਵੀਡਨ ਨੂੰ ਕਾਰੋਬਾਰ ਕਰਨ ਵਾਸਤੇ ਦੁਨੀਆਂ ਦਾ ਸਭ ਤੋਂ ਵਧੀਆ ਦੇਸ਼ ਕਰਾਰ ਦਿੱਤਾ ਹੈ – ਜੋ ਨਿਵੇਸ਼ਕਾਂ ਵਾਸਤੇ ਇੱਕ ਉਪਜਾਊ ਜ਼ਮੀਨ ਹੈ

2 ਸਵੀਡਨ ਦੀ ਨਾਮਾਂਕਿਤ ਪ੍ਰਤੀ ਵਿਅਕਤੀ GDP $56,956 ਹੈ ਅਤੇ ਸੰਸਾਰ ਵਿੱਚ ਕਿਸੇ ਵੀ ਸਥਾਨ ਦੇ ਮੁਕਾਬਲੇ ਰਹਿਣ ਦਾ ਸਰਵਉੱਚ ਮਿਆਰ ਹੈ

3 ਇਹ ਯੂਰਪ ਵਿੱਚ ਸਭ ਤੋਂ ਵੱਧ ਆਧੁਨਿਕ ਡਿਜੀਟਲ ਆਰਥਿਕਤਾ ਹੈ ਅਤੇ ਖੇਤਰ ਦਾ ਸਭ ਤੋਂ ਵੱਧ ਵਿਕਸਿਤ ਨਕਦੀ-ਰਹਿਤ ਸਮਾਜ ਹੈ

4 ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਸੂਚਕਅੰਕ ਨੇ ਸਵੀਡਨ ਨੂੰ ਵਿਸ਼ਵ ਵਿੱਚ ਸਭ ਤੋਂ ਵੱਧ ਮੁਕਾਬਲੇਬਾਜ਼ ਆਰਥਿਕਤਾ ਦਾ ਦਰਜਾ ਦਿੱਤਾ ਹੈ

5 ਸਵੀਡਨ ਨੂੰ ਸਭ ਤੋਂ ਵੱਧ ਕਾਢਕਾਰੀ ਯੂਰਪੀਅਨ ਯੂਨੀਅਨ ਦੇਸ਼ ਮੰਨਿਆ ਜਾਂਦਾ ਹੈ, ਜਿੱਥੇ ਪ੍ਰਤੀ ਵਿਅਕਤੀ ਪੇਟੈਂਟਾਂ ਦੀ ਸੰਖਿਆ ਸਭ ਤੋਂ ਵੱਧ ਹੈ

6 ਸੰਯੁਕਤ ਰਾਸ਼ਟਰ ਦੇ ਟਿਕਣਯੋਗ ਵਿਕਾਸ ਟੀਚਿਆਂ ਦੀ ਪੂਰਤੀ ਕਰਨ ਲਈ ਸਵੀਡਨ ਕਿਸੇ ਵੀ ਹੋਰ ਦੇਸ਼ ਦੇ ਨਾਲੋਂ ਬਿਹਤਰ ਸਥਿਤੀ ਵਿੱਚ ਹੈ

ਸਲਾਹ-ਮਸ਼ਵਰਾ

 • ਕੰਪਨੀ ਦੀ ਸਥਾਪਨਾ
 • ਵਿੱਤੀ ਸਲਾਹ | ਟੈਕਸ ਯੋਜਨਾਬੰਦੀ
 • ਵਾਧੇ ਦੇ ਮੌਕੇ
 • ਮਨੁੱਖੀ ਪੂੰਜੀ ਦੀ ਵਿਸ਼ਲੇਸ਼ਕੀ
 • ਆਈ.ਟੀ. ਪ੍ਰਬੰਧਨ/ਚੋਣ
 • ਕਨੂੰਨ ਅਤੇ ਅਧਿਨਿਯਮ
 • ਬਾਜ਼ਾਰੀਕਰਨ ਰਣਨੀਤੀ ਦਾ ਸੁਯੋਗਕਰਨ
 • ਦਫ਼ਤਰੀ ਸੇਵਾਵਾਂ ਠੇਕੇ ’ਤੇ ਹਾਸਲ ਕਰਨਾ
 • ਕਾਰਜਾਤਮਕ ਸੁਯੋਗਤਾ
 • ਜੋਖ਼ਮ ਦਾ ਪ੍ਰਬੰਧਨ

ਬਾਜ਼ਾਰ ਵਿਸ਼ਲੇਸ਼ਣ

 • ਬ੍ਰਾਂਡ ਬਾਰੇ ਚੇਤਨਾ ਅਤੇ ਪਹੁੰਚ
 • ਵਪਾਰਕ ਉਦਯੋਗ
 • ਵਿਸਤਰਿਤ ਭਵਿੱਖਬਾਣੀਆਂ
 • ਖਪਤਕਾਰ ਉਤਪਾਦ
 • ਜਨਅੰਕਣ ਰੁਝਾਨ
 • ਬਾਜ਼ਾਰ ਦਾ ਖੰਡੀਕਰਨ
 • ਜਨਤਕ ਨਜ਼ਰੀਏ ਬਾਰੇ ਪੋਲ
 • ਉਤਪਾਦਾਂ/ਸੇਵਾਵਾਂ ਦੀ ਵਿਹਾਰਕਤਾ

ਖੋਜ

 • ਕਾਰੋਬਾਰੀ ਜਾਣਕਾਰੀ
 • ਕੰਪਨੀ ਦੀਆਂ ਰਿਪੋਰਟਾਂ
 • ਡੈਟਾ ਤਲਾਸ਼ਣਾ ਅਤੇ ਨਿਕਾਸੀ
 • ਸਰਕਾਰੀ ਪੁਰਾਲੇਖ
 • ਜਾਂਚਕਾਰੀ ਰਿਪੋਰਟਾਂ
 • ਮੀਡੀਏ ’ਤੇ ਨਜ਼ਰ ਰੱਖਣਾ
 • ਕੌਮੀ ਅੰਕੜਿਆਂ ਬਾਰੇ ਡੈਟਾ
 • ਭਰਤੀ | ਕਰਮਚਾਰੀ ਭਰਤੀ ਕਰਨਾ

ਆਭਾਸੀ ਦਫ਼ਤਰ

 • ਸਟਾਕਹੋਮ/ਸਵੀਡਨ ਵਿੱਚ ਕੰਪਨੀ ਦਾ ਪਤਾ
 • ਕਾਲ ਸੈਂਟਰ ਸਮੇਤ ਟੈਲੀਫ਼ੋਨ ਨੰਬਰ
 • ਅੰਤਰਰਾਸ਼ਟਰੀ ਮੇਲ ਫਾਰਵਰਡ ਕਰਨਾ
 • 24/7 ਗਾਹਕ ਸਹਾਇਤਾ

ਅਨੁਵਾਦ

 • 70 ਤੋਂ ਵੱਧ ਭਾਸ਼ਾਵਾਂ ਤੋਂ/ਵਿੱਚ
 • ਪੇਸ਼ੇਵਰਾਨਾ, ਜੱਦੀ, ਮਾਹਰ ਅਨੁਵਾਦਕ
 • ISO 17100 ਗੁਣਵੱਤਾ ਦੀ ਗਰੰਟੀ
0
ਕਾਰੋਬਾਰ ਵਿੱਚ ਸਾਲ
0
ਪੇਸ਼ੇਵਰਾਨਾ ਸਹਿਯੋਗੀ
0
ਸ਼ਾਨਦਾਰ ਗਾਹਕ
0 %
ਸੰਤੁਸ਼ਟੀ ਦੀ ਗਰੰਟੀ
ਵਿਉਂਤਬੱਧ ਹੱਲ
ਹਰ ਗਾਹਕ ਵੱਖਰਾ ਹੁੰਦਾ ਹੈ – ਹਰ ਪ੍ਰੋਜੈਕਟ ਵੱਖਰਾ ਹੁੰਦਾ ਹੈ – ਇਸੇ ਕਰਕੇ ਅਸੀਂ ਹਮੇਸ਼ਾ ਵਿਉਂਤਬੱਧ ਹੱਲਾਂ ਦੀ ਅਦਾਇਗੀ ਕਰਨ ਦੀ ਅਣਥੱਕ ਕੋਸ਼ਿਸ਼ ਕਰਦੇ ਹਾਂ, ਜੋ ਤੁਹਾਡੀਆਂ ਵਿਸ਼ੇਸ਼ ਲੋੜਾਂ ਅਤੇ ਉਦੇਸ਼ਾਂ ਦੇ ਫਿੱਟ ਬੈਠਣ ਲਈ ਡਿਜ਼ਾਈਨ ਕੀਤੇ ਜਾਂਦੇ ਹਨ
ਸਥਾਨਕ ਜਾਣਕਾਰੀ
ਸਵੀਡਨ ਦੀ ਸਰਕਾਰ ਦੇ ਅਦਾਰਿਆਂ, ਸੰਸਥਾਵਾਂ ਅਤੇ ਕੰਪਨੀਆਂ ਨਾਲ ਸਾਡੇ ਨਜ਼ਦੀਕੀ ਸੰਬੰਧ ਸਾਨੂੰ ਤੇਜ਼ੀ ਅਤੇ ਆਸਾਨੀ ਨਾਲ ਤੁਹਾਡੀਆਂ ਸਮੱਸਿਆਵਾਂ ਹੱਲ ਕਰਨ ਦੇ ਯੋਗ ਬਣਾਉਂਦੇ ਹਨ
ਸਾਡੀ ਮੁਹਾਰਤ ਦਾ ਲਾਭ ਉਠਾਓ
ਸਫਲ ਹੋਣ ਵਾਸਤੇ ਤੁਹਾਡੀ ਸਹਾਇਤਾ ਕਰਨ ਦਾ ਸਾਨੂੰ ਮੌਕਾ ਦਿਓ – ਪਿਛਲੇ ਕਈ ਸਾਲਾਂ ਦੌਰਾਨ ਸਾਡੇ ਵੱਲੋਂ ਇਕੱਤਰ ਕੀਤੀਆਂ ਅੰਦਰੂਨੀ-ਝਾਤਾਂ ਸਵੀਡਨ ਵਿੱਚ ਤੁਹਾਡੀ ਸਫਲਤਾ ਦੀ ਕੁੰਜੀ ਹਨ
ਮਾਪ ਅਤੇ ਅੰਦਰੂਨੀ-ਝਾਤਾਂ
ਜਿੰਨ੍ਹਾਂ ਰਣਨੀਤੀਆਂ ਅਤੇ ਕਾਰਵਾਈਆਂ ਦੀ ਅਸੀਂ ਤਜਵੀਜ਼ ਕਰਦੇ ਹਾਂ ਉਹਨਾਂ ਦੇ ਤੁਹਾਡੇ ਕਾਰੋਬਾਰ ਅਤੇ ਬਾਜ਼ਾਰੀਕਰਨ ਟੀਚਿਆਂ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਮਾਪਣ ਲਈ ਸਪੱਸ਼ਟ ਰਸਤੇ ਹੁੰਦੇ ਹਨ
ਸੇਵਾ ਦੀ ਸ਼੍ਰੇਸ਼ਠਤਾ
ਸਾਡੇ ਨਤੀਜੇ ਸਾਡੇ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦੀ ਗੁਣਵੱਤਾ ਨਾਲ, ਅਤੇ ਆਖਰਕਾਰ ਤੁਹਾਡੀ ਸਫਲਤਾ ਨਾਲ ਸਿੱਧੇ ਤੌਰ ’ਤੇ ਜੁੜੇ ਹੁੰਦੇ ਹਨ – ਅਸੀਂ ਰਸਤੇ ਦੇ ਹਰ ਕਦਮ ’ਤੇ ਤੁਹਾਡੀ ਮਦਦ ਕਰਨ ਲਈ ਉਪਲਬਧ ਹਾਂ

ਤਾਜ਼ਾ ਖ਼ਬਰਾਂ

ਆਓ ਸੰਭਾਵਨਾਵਾਂ ਦੀ ਪੜਚੋਲ ਕਰੀਏ!

ਵਧੇਰੇ ਜਾਣਨ ਲਈ ਸਾਡੇ ਨਾਲ ਸੰਪਰਕ ਕਰੋ

Frejgatan 13
114 79 Stockholm
Sweden

info@ce.se
punjabi@ce.se

+46 8 55 11 07 00
+46 8 55 11 07 01